Lagu
Artis
Genre
Sampul lagu HIM.

HIM.

3:11pop punjabi, punjabi hip hop, bhangra, desi, desi hip hop Album P-POP CULTURE 2025-08-22

Lagu lain dari Karan Aujla

  1. For A Reason
  2. MF Gabhru!
  3. Boyfriend
  4. I Really Do...
  5. Daytona
  6. You're U Tho
Semua lagu

Lagu lain dari Ikky

  1. For A Reason
  2. MF Gabhru!
  3. Boyfriend
  4. I Really Do...
  5. Daytona
  6. You're U Tho
Semua lagu

Deskripsi

Master: Chris Gehringer

Produser: Euro

Produser : Ikky

Drum, Pemrograman, Synthesizer: Ikwinder Sahota

Insinyur: Ikwinder Sahota

Bass: Jamal Eropa

Piano Listrik: Jamal Eropa

Synthesizer: Jamal Eropa

Vokal: Karan Aujla

Drum, Gitar, Keyboard, Synthesizer: Milano

Pengaduk: Milano

Produser: Milano

Komposer, Penulis Lirik, Penulis: Ikwinder Sahota

Komposer, Penulis Lirik, Penulis: Jamal Europe

Komposer, Penulis Lirik, Penulis: Karan Aujla

Komposer, Penulis Lirik, Penulis: Milan D'Agostini

Lirik dan terjemahan

Asli

ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ ਨੀ, ਐਸ਼ ਤੂੰ ਕਰੇਗੀ ਪਿੰਡ ਪੱਚੀ ਕਿਲੇ ਰੋੜ ਤੇ ਨੀ। ਨਜ਼ਰਾਂ ਘਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ ਨੀ, ਤੇਰੇ ਪਿੱਛੇ ਗੱਭਰੂ ਨੇ ਛੱਬੀ ਸਾਗ ਮੋੜਤੇ। ਨੀ ਵੈਲੀ ਹੁੰਦੇ ਇੰਨੇ ਵੀ ਨੀ ਮਾੜੇ, ਇਹ ਨਜ਼ਰਾਂ ਕਿਉਂ ਰਹਿਣ ਡਰੀਆਂ ਡਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਅਸੀਂ ਵੀ ਨੀ ਪੁੱਛਣਾ ਦਬਾਰੇ, ਸਾਨੂੰ ਲੱਗਦਾ ਏ ਮਿੱਤਰਾਂ ਨੂੰ ਮਾਰੇਗੀ ਕਵਾਰੇ ਤੂੰ। ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ, ਅੱਜ ਲੰਘੂਗਾ ਗਲੀ ਚੋਂ ਆਜਾ ਚੜ੍ਹਿਆ ਚਵਾਰੇ ਤੂੰ। ਮੈਂ ਉਦੋਂ ਵੀ ਬਸ ਹੜ ਤੂੰ ਲੜਾਈਆਂ, ਜਦੋਂ ਤੇਰੀਆਂ ਮੇਰੇ ਨਾਲ ਸੱਚੀ ਅੱਖਾਂ ਲੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ, ਨੀ ਤਾਂ ਵੀ ਤੇਰੇ ਰਹਿੰਦੀਆਂ ਨੇ ਮੱਥੇ ਤੇ ਤਿਉੜੀਆਂ। ਨੀ ਇੰਨੇ ਵੀ ਨੀ ਨਖਰੇ ਕਰੀਦੇ ਤੈਨੂੰ, ਤੈਨੂੰ ਵੀ ਭਾਅ ਬੜਿਆ ਤੇ ਸਾਨੂੰ ਵੀ ਨੀ ਥੋੜੀਆਂ। ਨੀ ਤੈਨੂੰ ਜਾਨੇ ਦਿਲੋਂ ਯਾਰ ਚਾਹੁੰਦੇ, ਦਿਲ ਜਿੱਤ ਨਾ ਲੈਣਾ ਐਵੇਂ ਤਰਲੇ ਜੇ ਪਾਉਂਦੇ ਨੀ। ਤੂੰ ਅੱਜ ਕਹਿਦੇ ਹੈਗਾ ਏ ਕੋਈ ਹੋਰ, ਮੈਨੂੰ ਸਹੁੰ ਲੱਗੇ ਤੇਰੀ ਤੈਨੂੰ ਕੱਲ੍ਹ ਤੋਂ ਬੁਲਾਉਂਦੇ ਨੀ। ਨੀ ਅਣਖਾਂ ਦੇ ਪੱਟਿਆਂ ਅਣਖਾਂ ਨੇ, ਤੇ ਤੂੰ ਸਾਨੂੰ ਹੀ ਸਿਖਾਵੇਂ ਅੜੀਆਂ ਅੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਨੀ ਤੈਨੂੰ ਦੱਸੀ ਜਾਨਾ ਬਸ਼ ਤਹੇਂਗੀ, ਤੂੰ ਮਿਣੇ ਨਾ ਮਿਣੇ ਨੀ ਗਾਣੇ ਔਜਲੇ ਦੇ ਗਾਹੇਂਗੀ। ਨੀ ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ, ਸਾਡੇ ਜਿਹਾ ਯਾਰ ਕਿਥੋਂ ਲੱਭ ਕੇ ਲਿਆਏਂਗੀ। ਨੀ ਲੋਕਾਂ ਦੇ ਤਾਂ ਖਿਲ ਗਏ ਬਗੀਚੇ, ਸਾਰੇ ਸਾਡੇ ਘੋਰ ਬੇਰੀਆਂ ਨੂੰ ਬੇਰ ਕਦੋਂ ਹੋਣਗੇ। ਨੀ ਐਤਕੀ ਤਾਂ ਬਣਨੀ ਨੀ ਗੱਲ, ਰੱਬ ਸੁਥਰ ਕੇ ਸਾਡੇ ਮੇਲੇ ਵੇਰ ਕਦੇ ਹੋਣਗੇ। ਨੀ ਸੁਰਗਾਂ ਚ ਲੈ ਲਾਂਗੇ ਰੇ ਯਾਰੇ, ਤੀਵਾਂ ਸੁਣਿਆ ਉਥੇ ਨੇ ਪਰੀਆਂ ਪਰੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ। ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ ਅੱਖਾਂ ਚਿੜੀਆਂ ਚਿੜੀਆਂ। ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ ਪਿੱਛੇ ਖਰੀਆਂ ਖਰੀਆਂ।
Come on baby ਖਰੀਆਂ। ਖਰੀਆਂ। ਖਰੀਆਂ।

Terjemahan bahasa Indonesia

ਤੇਰੇ ਇੱਕ ਦਿਲ ਪਿੱਛੇ ਕਿੰਨੇ ਦਿਲ ਤੋੜਤੇ ਨੀ, ਐਸ਼ ਤੂੰ ਕਰੇਗੀ ਪਿੰਡ ਪੱਚੀ ਕਿਲੇ ਰੋੜ ਤੇ ਨੀ। ਨਜ਼ਰਾਂ ਘਮਾ ਕੇ ਨੀ ਤੂੰ ਇੱਕ ਵਾਰੀ ਤੱਕਿਆ ਨੀ, ਤੇਰੇ Layanan Pelanggan ਨੀ ਵੈਲੀ ਹੁੰਦੇ ਇੰਨੇ ਵੀ ਨੀ ਮਾੜੇ, ਇਹ ਨਜ਼ਰਾਂ ਕਿਉਂ Terima Kasih ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ Terima Kasih ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ Terima Kasih ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ Terima Kasih ਨੀ ਅਸੀਂ ਵੀ ਨੀ ਪੁੱਛਣਾ ਦਬਾਰੇ, ਸਾਨੂੰ ਲੱਗਦਾ ਏ Panduan Pengguna ਨੀ ਇੱਥੇ ਸਾਡਾ ਦਿਲ ਖੁਸ਼ ਹੋਜੂ, ਅੱਜ ਲੰਘੂਗਾ ਗਲੀ Terima Kasih ਮੈਂ ਉਦੋਂ ਵੀ ਬਸ ਹੜ ਤੂੰ ਲੜਾਈਆਂ, ਜਦੋਂ ਤੇਰੀਆਂ Layanan Pelanggan ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ Terima Kasih ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ Terima Kasih ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ Terima Kasih ਨੀ ਕਿੰਨੀਆਂ ਮੈਂ ਤੇਰੇ ਪਿੱਛੇ ਮੋੜੀਆਂ, ਨੀ ਤਾਂ ਵੀ Terima kasih atas bantuan Anda. ਨੀ ਇੰਨੇ ਵੀ ਨੀ ਨਖਰੇ ਕਰੀਦੇ ਤੈਨੂੰ, ਤੈਨੂੰ ਵੀ ਭਾਅ Jawaban yang Baik untuk Anda ਤੈਨੂੰ ਜਾਨੇ ਦਿਲੋਂ ਯਾਰ ਚਾਹੁੰਦੇ, ਦਿਲ ਜਿੱਤ ਨਾ Terima kasih atas bantuan Anda. ਤੂੰ ਅੱਜ ਕਹਿਦੇ ਹੈਗਾ ਏ ਕੋਈ ਹੋਰ, ਮੈਨੂੰ ਸਹੁੰ ਲੱਗੇ Layanan Pelanggan yang Baik. ਨੀ ਅਣਖਾਂ ਦੇ ਪੱਟਿਆਂ ਅਣਖਾਂ ਨੇ, ਤੇ ਤੂੰ ਸਾਨੂੰ ਹੀ Layanan Pelanggan ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ Terima Kasih ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ Terima Kasih ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ Terima Kasih ਨੀ ਤੈਨੂੰ ਦੱਸੀ ਜਾਨਾ ਬਸ਼ ਤਹੇਂਗੀ, ਤੂੰ ਮਿਣੇ ਨਾ Terima kasih atas bantuan Anda. ਨੀ ਜਿਹੜਾ ਤੇਰੇ ਖੋ ਗਿਆ ਖਿਆਲਾਂ ਵਿੱਚ, ਸਾਡੇ ਜਿਹਾ Terima Kasih Jika Anda tidak dapat melakukan hal ini, maka Anda Panduan Pengguna ਨੀ ਐਤਕੀ ਤਾਂ ਬਣਨੀ ਨੀ ਗੱਲ, ਰੱਬ ਸੁਥਰ ਕੇ ਸਾਡੇ ਮੇਲੇ Terima kasih ਨੀ ਸੁਰਗਾਂ ਚ ਲੈ ਲਾਂਗੇ ਰੇ ਯਾਰੇ, ਤੀਵਾਂ ਸੁਣਿਆ ਉਥੇ Terima kasih ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ Terima Kasih ਇਹ ਵੀ ਭਾਅ ਤੇਰੇ ਪਿਆਰ ਦਾ ਸਲੂਹ ਐ, ਤੈਨੂੰ ਲੱਗਦੀਆਂ Terima Kasih ਨੀ ਅਸੀਂ ਆਈਏ ਤੇਰੇ ਪਿੱਛੇ ਪਿੱਛੇ, ਆਉਣ ਮਿੱਤਰਾਂ ਦੇ Terima Kasih
Ayo sayang ਖਰੀਆਂ। ਖਰੀਆਂ। ਖਰੀਆਂ।

Tonton video Karan Aujla, Ikky - HIM.

Statistik lagu:

Pemutaran Spotify

Posisi tangga lagu Spotify

Puncak tangga lagu

Tayangan YouTube

Posisi tangga lagu Apple Music

Shazams Shazam

Posisi tangga lagu Shazam